ਸੂਬੇ ਵਿੱਚ ਰੇਤਾ/ਬਜਰੀ ਦੀਆਂ ਨਵੀਆਂ ਖੱਡਾਂ ਦੀ ਪਹਿਚਾਣ ਕੀਤੀ ਜਾਵੇਗੀ: ਹਰਜੋਤ ਸਿੰਘ ਬੈਂਸ

ਜ਼ਮੀਨ ਮਾਲਕ ਆਪਣੀ ਜ਼ਮੀਨ ਵਿੱਚ ਖੱਡਾਂ ਚਲਾਉਣ ਲਈ ਦੇ ਸਕਦੇ ਹਨ ਅਰਜ਼ੀ  ਸਸਤੇ ਭਾਅ ‘ਤੇ ਰੇਤ/ਬੱਜਰੀ ਪ੍ਰਦਾਨ ਕਰਨ ਦੇ ਉਦੇਸ਼ ਨਾਲ ਲਿਆ ਗਿਆ ਫੈਸਲਾ  ਚੰਡੀਗੜ, 1 ਸਤੰਬਰ ( ਦ ਪੰਜਾਬ ਵਾਇਰ)।ਮੁੱਖ ਮੰਤਰੀ ਪੰਜਾਬ ਸ.ਭਗਵੰਤ ਸਿੰਘ ਮਾਨ ਵੱਲੋਂ ਰਾਜ ਦੇ ਲੋਕਾਂ ਨੂੰ ਸਸਤਾ ਰੇਤ/ਬਜਰੀ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਨਿੱਜੀ ਜਮੀਨਾਂ ਦੀ ਖੱਡਾਂ ਵਜੋਂ ਪਹਿਚਾਣ … Continue reading ਸੂਬੇ ਵਿੱਚ ਰੇਤਾ/ਬਜਰੀ ਦੀਆਂ ਨਵੀਆਂ ਖੱਡਾਂ ਦੀ ਪਹਿਚਾਣ ਕੀਤੀ ਜਾਵੇਗੀ: ਹਰਜੋਤ ਸਿੰਘ ਬੈਂਸ